ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਤੇ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸਾਡੀ ਪ੍ਰਮੁੱਖਤਾ ਦੋਨਾਂ ਦੇਸ਼ਾਂ ਦੀਆਂ ਸਵੱਛ ਅਰਥਵਿਵਸਥਾਵਾਂ ਨੂੰ ਵਧਾਉਣਾ , ਮੱਧ ਸ਼੍ਰੇਣੀ ਲਈ ਰੁਜ਼ਗਾਰ ਪੈਦਾ ਕਰਨਾ , ਵਾਤਾਵਰਣ ਤੇ ਪਾਣੀ ਦੀ ਸੰਭਾਲ ਕਰਨਾ ਹੈ —
ਓਟਾਵਾ, 24 ਮਾਰਚ, (ਟਾਈਮਜ਼ ਬਿਉਰੋ )ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦਾ 23 ਤੋਂ 24 ਮਾਰਚ ਤੱਕ ਕੈਨੇਡਾ ਫੇਰੀ ਵਿੱਚ ਦੋਨਾਂ ਦੇਸ਼ਾਂ ਦੀ ਇਤਿਹਾਸਕ […]