
ਸਿੱਖ ਯੂਥ ਐਡਮੰਟਨ ਵਲੋਂ ਕਰਵਾਇਆ ਗਿਆ ਵਿਸ਼ਾਲ ਸਿੱਖ ਵਿਰਾਸਤੀ ਮੇਲਾ ਗਤਕਾ , ਬੱਚਿਆਂ ਦੀਆਂ ਖੇਡਾਂ , ਦਸਤਾਰਾਂ ਬੰਨ੍ਹਣ ਦੇ ਮੁਕਾਬਲੇ ਤੇ ਢਾਡੀ ਜਥੇ ਵੱਲੋਂ ਗਾਈਆਂ ਸਿੱਖ ਯੋਧਿਆਂ ਦੀਆਂ ਵਾਰਾਂ ਰਹੀਆਂ ਖਿੱਚ ਦਾ ਕੇੰਦਰ
ਐਡਮੰਟਨ (ਟਾਈਮਜ਼ ਬਿਓਰੋ) ਪਿਛਲੇ ਬਾਰਾਂ ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਸੇਵਾ ਕਰ ਰਹੀ ਸਵੈ – ਸੇਵੀ ਜਥੇਬੰਦੀ ਸਿੱਖ ਯੂਥ ਐਡਮੰਟਨ ਵਲੋਂ ਸਿੱਖ ਇਤਿਹਾਸ ਨਾਲ […]