ਪੰਜਾਬ ਪੁਲਿਸ ਵੱਲੋਂ ਉੱਤਰ ਪ੍ਰਦਸ਼ੇ ਤੋਂ ਚੱਲ ਰਹੇ ਅੰਤਰ-ਰਾਜੀ ਡਰੱਗ ਕਾਰਟਲ ਦਾ ਪਰਦਾਫਾਸ; ਮੁੱਖ ਸਪਲਾਇਰ ਨੂੰ 7 ਲੱਖ ਤੋਂ ਵੱਧ ਫਾਰਮਾ ਓਪੀਆਇਡਜ ਅਤੇ ਟੀਕੇ ਰਾਹੀਂ ਵਰਤੇ ਜਾਣ ਵਾਲੇ ਨਸ਼ੀਲੇ ਪਦਾਰਥਾਂ ਸਮੇਤ ਕੀਤਾ ਗਿ੍ਰਫਤਾਰ
ਲੋਮੋਟਿਲ ਦੀਆਂ 4.98 ਲੱਖ ਗੋਲੀਆਂ, ਅਲਪ੍ਰਾਜੋਲਮ ਦੀਆਂ 97200 ਗੋਲੀਆਂ, 75,840 ਪ੍ਰੋਕਸੀਵੋਨ ਕੈਪਸੂਲ , ਏਵਲ ਦੇ 21600 ਵਾਇਲਜ਼, ਬੁਪ੍ਰੇਨੋਰਫੀਨ ਦੇ 16725 ਟੀਕੇ ਕੀਤੇ ਬਰਾਮਦ : ਡੀ.ਆਈ.ਜੀ. […]