
ਸਤੱਤਰਵੇਂ ਆਜ਼ਾਦੀ ਦਿਵਸ ਮੌਕੇ ਐਡਮੰਟਨ ਵਿੱਚ ਕੌਂਸਲ ਆਫ਼ ਇੰਡੀਅਨ ਸੁਸਾਇਟੀਜ਼ ਵਲੋਂ ਧੂਮ ਧਾਮ ਨਾਲ ਮਨਾਇਆ ਗਿਆ ਆਜ਼ਾਦੀ ਦਿਹਾੜਾ
ਐਡਮੰਟਨ (ਟਾਈਮਜ਼ ਬਿਓਰੋ) ਆਜ਼ਾਦੀ ਦਿਹਾੜੇ 15 ਅਗਸਤ ਨੂੰ ਮੁੱਖ ਰੱਖਦਿਆਂ ਐਡਮੰਟਨ ਵਿਖੇ ਕੌਂਸਲ ਆਫ਼ ਇੰਡੀਅਨ ਸੁਸਾਇਟੀਜ਼ ਵਲੋਂ ਸਤੱਤਰਵਾਂ ਆਜ਼ਾਦੀ ਦਿਹਾੜਾ ਧੂਮ ਧਾਮ ਤੇ ਸ਼ਰਧਾਪੂਰਵਕ ਮਨਾਇਆ […]