ਆਪ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਤੜਕੇ ਰਾਜਪੁਰਾ ਨੇੜੇ ਵਿਜੀਲੈਂਸ ਨੇ ਕੀਤਾ ਗਿਰਫਤਾਰ February 23, 2023 Times of Asia BREAKING NEWS, FEATURED, None, ਪੰਜਾਬੀ ਖ਼ਬਰਾਂ 0 4 ਲੱਖ ਰੁਪਏ ਦੀ ਵੱਢੀ ਦੇ ਮਾਮਲੇ ਵਿੱਚ ਬਠਿੰਡਾ ਦਿਹਾਤੀ ਤੋਂ ਆਪ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਤੜਕੇ ਰਾਜਪੁਰਾ ਨੇੜੇ ਵਿਜੀਲੈਂਸ ਨੇ ਕੀਤਾ ਗਿਰਫਤਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਸੀ ਕਾਰਵਾਈ ਦੀ ਮਨਜ਼ੂਰੀ
Leave a Reply