ਰੂਸ ਦੀ Sputnik V ਵੈਕਸੀਨ ਨਾਲ ਏਡਜ਼ ਹੋਣ ਦਾ ਖ਼ਤਰਾ! ਇਸ ਦੇਸ਼ ਨੇ ਇਸਤੇਮਾਲ ‘ਤੇ ਲਗਾ ਲੱਗੀ ਰੋਕ

ਵਿੰਡਹੋਕ : ਅਫਰੀਕੀ ਦੇਸ਼ ਨਾਮੀਬੀਆ ਨੇ ਰੂਸ ਦੀ ਸਪੂਤਨਿਕ ਵੀ ਕੋਵਿਡ -19 ਟੀਕੇ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਗੁਆਂਢੀ ਦੱਖਣੀ ਅਫਰੀਕਾ ਵੱਲੋਂ ਉਠਾਈਆਂ ਚਿੰਤਾਵਾਂ ਤੋਂ ਬਾਅਦ ਕੀਤਾ ਗਿਆ ਹੈ। ਇਹ ਮੰਨਿਆ ਜਾਂਦਾ ਹੈ ਕਿ Sputnik-V ਵੈਕਸੀਨ ਲੈਣ ਵਾਲੇ ਮਰਦਾਂ ਵਿਚ HIV ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਨਾਮੀਬੀਆ ਦੇ ਸਿਹਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਦੱਖਣੀ ਅਫਰੀਕਾ ਦੇ ਫੈਸਲੇ ਤੋਂ ਬਾਅਦ ਉਸ ਦੀ ਸਰਕਾਰ ਨੇ ਵੀ ਤੁਰੰਤ ਪ੍ਰਭਾਵ ਨਾਲ ਇਸ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ ਜਦ ਤਕ HWO ਦੁਆਰਾ ਇਸ ਨੂੰ ਇਸਤੇਮਾਾਲ ਕਰਨ ਲਈ ਇਜਾਜ਼ਤ ਨਹੀਂ ਮਿਲ ਜਾਂਦੀ।

Be the first to comment

Leave a Reply

Your email address will not be published.


*