ਟੀ–20 ਵਿਸ਼ਵਕੱਪ ਮੈਚ ‘ਚ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਵਾਲਿਆਂ ‘ਤੇ ਦੇਸ਼ਧ੍ਰੋਹ ਕਾਨੂੰਨ ਤਹਿਤ ਹੋਵੇਗੀ ਕਾਰਵਾਈ: ਯੋਗੀ ਆਦਿਤਿਆਨਾਥ

October 29, 2021 Times of Asia 0

ਭਾਰਤੀ ਕ੍ਰਿਕਟ ਟੀਮ ਵਿਰੁੱਧ ਕਥਿਤ ਗਲਤ ਟਿੱਪਣੀਆਂ ਕਰਨ ਵਾਲੇ ਪੰਜ ਵਿਅਕਤੀਆਂ ਨੂੰ ਹੁਣ ਤੱਕ ਹਿਰਾਸਤ ‘ਚ ਲਿਆ ਗਿਆ ਉਤਰ ਪ੍ਰਦੇਸ਼,29 ਅਕਤੂਬਰ ( ਟਾਈਮਜ਼ ਬਿਊਰੋ ) […]

ਹੁਣ “Meta” ਨਾਲ ਜਾਣਿਆ ਜਾਵੇਗਾ ਫੇਸਬੁੱਕ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਆਪਣੀ ਕੰਪਨੀ ਦਾ ਬਦਲਿਆ ਨਾਮ

October 29, 2021 Times of Asia 0

ਤਕਰੀਬਨ 17 ਸਾਲ ਬਾਅਦ ਨਾਮ ‘ਚ ਬਦਲਾਅ ਅਮਰੀਕਾ,29 ਅਕਤੂਬਰ ( ਟਾਈਮਜ਼ ਬਿਊਰੋ ) ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਆਖ਼ਿਰਕਾਰ ਆਪਣੀ ਕੰਪਨੀ ਦਾ ਨਾਮ ਬਦਲ ਦਿੱਤਾ […]

ਭਾਰਤ-ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਰਹਿ ਰਹੇ ਕੁਝ ਭਾਰਤੀ ਮੂਲ ਦੇ ਨਾਗਰਿਕਾਂ ਦੇ ਵੀਜ਼ਾ ਅਤੇ ਓ. ਸੀ.ਆਈ.ਕਾਰਡ ਰੱਦ

October 29, 2021 Times of Asia 0

ਸਰਕਾਰ ਨੇ ਅਪਰਾਧਿਕ ਸਰਗਰਮੀਆਂ ਸ਼ਰਾਬ ਅਪਰਾਧਾਂ ਅਤੇ ਮਾਰਕੁੱਟ ਵਿਚ ਸ਼ਾਮਲ 7 ਵਿਦਿਆਰਥੀਆਂ ਨੂੰ ਡਿਪੋਰਟ ਕਰ ਕੇ ਭਾਰਤ ਵਾਪਸ ਭੇਜਿਆ ਨਵੀ ਦਿੱਲੀ,29 ਅਕਤੂਬਰ ( ਟਾਈਮਜ਼ ਬਿਊਰੋ […]

ਕੈਪਟਨ-ਸ਼ਾਹ ਦੀ ਮੀਟਿੰਗ ਮੁਲਤਵੀ, ਕਰਨਾ ਪਵੇਗਾ ਇੰਤਜ਼ਾਰ

October 29, 2021 Times of Asia 0

ਚੰਡੀਗਡ਼੍ਹ :ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਨਹੀਂ ਹੋ ਸਕੀ। ਕੈਪਟਨ ਨੇ ਖ਼ੁਦ […]

ਟਿਕਰੀ ਬਾਰਡਰ ਤੋਂ ਬਾਅਦ ਗਾਜ਼ੀਪੁਰ ਬਾਰਡਰ ਤੋਂ ਵੀ ਬੈਰੀਕੇਡ ਹਟਾ ਰਹੀ ਦਿੱਲੀ ਪੁਲਿਸ

October 29, 2021 Times of Asia 0

ਬਹਾਦਰਗੜ੍ਹ : ਦਿੱਲੀ ਪੁਲਿਸ ਵੱਲੋਂ ਟਿਕਰੀ ਸਰਹੱਦ ’ਤੇ ਸੜਕ ਖੋਲ੍ਹਣ ਲਈ ਰਾਤੋ ਰਾਤ ਬੈਰੀਕੇਡਿੰਗ ਤੇ ਪੱਥਰ ਹਟਾ ਦਿੱਤੇ ਗਏ। ਦਿੱਲੀ ਪੁਲਿਸ ਨੇ ਜੇਸੀਬੀ ਤੇ ਕਰੇਨ ਦੀ […]

ਨਿਤਿਨ ਗਡਕਰੀ ਨੇ ਲਾਂਚ ਕੀਤਾ CUNSULT ਐਪ, ਸਿਹਤ, ਸੁਰੱਖਿਆ ਸਮੇਤ 65 ਵਿਸ਼ਿਆਂ ‘ਤੇ ਲੈ ਸਕੋਗੇ ਮਾਹਰਾਂ ਦੀ ਰਾਏ

October 26, 2021 Times of Asia 0

ਨਵੀਂ ਦਿੱਲੀ : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੋਮਵਾਰ ਨੂੰ ਕੰਸਲਟ ਐਪ ਲਾਂਚ ਕੀਤਾ। ਇਸ ਐਪ ਰਾਹੀਂ ਤੁਹਾਨੂੰ ਖੇਤੀਬਾੜੀ, ਆਰਥਿਕ ਜਾਣਕਾਰੀ, ਮਹਿਲਾ ਸਸ਼ਕਤੀਕਰਨ, ਸਮਾਜਿਕ ਵਿਗਿਆਨ, ਖੇਡਾਂ, […]

ਕਿਸਾਨ ਅੰਦੋਲਨ ਦੇ 11 ਮਹੀਨੇ ਪੂਰੇ ਹੋਣ ‘ਤੇ ਅੱਜ ਦੇਸ਼ ਭਰ ‘ਚ ਪ੍ਰਦਰਸ਼ਨ ਕਰੇਗਾ ਸੰਯੁਕਤ ਕਿਸਾਨ ਮੋਰਚਾ

October 26, 2021 Times of Asia 0

ਨਵੀਂ ਦਿੱਲੀ : ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ 11 ਮਹੀਨਿਆਂ ਤੋਂ ਧਰਨੇ ‘ਤੇ ਬੈਠੇ ਕਿਸਾਨ ਅੱਜ ਦੇਸ਼ ਵਿਆਪੀ ਰੋਸ […]